ਡਾਉਨਲੋਡ ਕਰੋ
ਫ਼ੀਚਰ
ਕਾਲਿੰਗਮੈਸੇਜਿੰਗਗਰੁੱਪਚੈਨਲMeta AIਸਟੇਟਸਸੁਰੱਖਿਆ
ਪਰਦੇਦਾਰੀਬਲੌਗਐਪਾਂਮਦਦ ਕੇਂਦਰਕਾਰੋਬਾਰ ਲਈ
ਲੌਗ ਇਨ ਕਰੋ
ਡਾਉਨਲੋਡ ਕਰੋ

ਡਿਜ਼ਾਇਨ ਅਨੁਸਾਰ ਸੁਰੱਖਿਅਤ

ਤੁਹਾਨੂੰ ਸੁਰੱਖਿਅਤ ਰੱਖਣ ਲਈ, ਅਸੀਂ ਵਿਸ਼ਵ-ਪੱਧਰੀ ਸੁਰੱਖਿਆ ਦੇ ਨਾਲ ਮੈਸੇਜਿੰਗ ਅਤੇ ਕਾਲ ਕਰਨ ਸੰਬੰਧੀ ਅਨੁਭਵ ਨੂੰ ਡਿਜ਼ਾਈਨ ਕੀਤਾ ਹੈ, ਕੰਟਰੋਲ ਤੁਹਾਡੇ ਹੱਥਾਂ ਵਿੱਚ ਦੇਣ ਲਈ ਨਵੀਨਤਾਕਾਰੀ ਟੂਲ ਬਣਾਏ ਹਨ, ਅਤੇ ਤੁਹਾਨੂੰ ਜਦੋਂ ਵੀ ਲੋੜ ਹੋਵੇ ਅਸੀਂ ਤੁਹਾਡੀ ਮਦਦ ਲਈ ਉਪਲਬਧ ਹਾਂ।

 WhatsApp 'ਤੇ ਟੈਕਸਟ ਬੱਬਲ ਜਿਸ 'ਤੇ ਲਿਖਿਆ ਹੈ ਮੰਥ-ਓਵਰ-ਮੰਥ (MoM) ਇਥੇ ਤੁਹਾਡੇ ਲਈ ਕੁਝ ਸੁਰੱਖਿਆ ਸੁਝਾਅ ਦਿੱਤੇ ਗਏ ਹਨ
WhatsApp ਵਿੱਚ pdf ਅਟੈਚਮੈਂਟ ਦਾ ਸਕ੍ਰੀਨਸ਼ਾਟ ਜਿਸ 'ਤੇ ਲਿਖਿਆ ਹੈ ਸੁਰੱਖਿਆ ਸੰਬੰਧੀ ਸੁਝਾਅ
WhatsApp ਵਿੱਚ pdf ਅਟੈਚਮੈਂਟ ਦਾ ਸਕ੍ਰੀਨਸ਼ਾਟ ਜਿਸ 'ਤੇ ਲਿਖਿਆ ਹੈ ਸੁਰੱਖਿਆ ਸੰਬੰਧੀ ਸੁਝਾਅ
WhatsApp ਵਿੱਚ pdf ਅਟੈਚਮੈਂਟ ਦਾ ਸਕ੍ਰੀਨਸ਼ਾਟ ਜਿਸ 'ਤੇ ਲਿਖਿਆ ਹੈ ਸੁਰੱਖਿਆ ਸੰਬੰਧੀ ਸੁਝਾਅ
WhatsApp 'ਤੇ ਹੱਥਾਂ ਨਾਲ ਬਣਾਈ ਦਿਲ ਦੇ ਆਕਾਰ ਦੀ ਇਮੋਜੀ ਅਤੇ ਰਿਐਕਸ਼ਨਾਂ ਵਾਲਾ ਟੈਕਸਟ ਬੱਬਲ ਜਿਸ 'ਤੇ ਲਿਖਿਆ ਹੈ ਮਜ਼ੇ ਕਰੋ ਅਤੇ ਸੁਰੱਖਿਅਤ ਰਹੋ
WhatsApp 'ਤੇ ਹੱਥਾਂ ਨਾਲ ਬਣਾਈ ਦਿਲ ਦੇ ਆਕਾਰ ਦੀ ਇਮੋਜੀ ਅਤੇ ਰਿਐਕਸ਼ਨਾਂ ਵਾਲਾ ਟੈਕਸਟ ਬੱਬਲ ਜਿਸ 'ਤੇ ਲਿਖਿਆ ਹੈ ਮਜ਼ੇ ਕਰੋ ਅਤੇ ਸੁਰੱਖਿਅਤ ਰਹੋ
WhatsApp 'ਤੇ ਹੱਥਾਂ ਨਾਲ ਬਣਾਈ ਦਿਲ ਦੇ ਆਕਾਰ ਦੀ ਇਮੋਜੀ ਅਤੇ ਰਿਐਕਸ਼ਨਾਂ ਵਾਲਾ ਟੈਕਸਟ ਬੱਬਲ ਜਿਸ 'ਤੇ ਲਿਖਿਆ ਹੈ ਮਜ਼ੇ ਕਰੋ ਅਤੇ ਸੁਰੱਖਿਅਤ ਰਹੋ
WhatsApp ਵਿੱਚ ਹਾਵ-ਭਾਵ ਦਿਖਾਉਂਦੇ ਹੋਏ ਦਿਲ ਦੇ ਆਕਾਰ ਦੀਆਂ ਅੱਖਾਂ ਵਾਲੀ ਮੁਸਕੁਰਾਉਂਦੀ ਹੋਈ ਇਮੋਜੀ
WhatsApp ਵਿੱਚ ਹਾਵ-ਭਾਵ ਦਿਖਾਉਂਦੇ ਹੋਏ ਦਿਲ ਦੇ ਆਕਾਰ ਦੀਆਂ ਅੱਖਾਂ ਵਾਲੀ ਮੁਸਕੁਰਾਉਂਦੀ ਹੋਈ ਇਮੋਜੀ
ਮਾਂ ਅਤੇ ਧੀ ਮੁਸਕੁਰਾਉਂਦੀਆਂ ਹੋਈਆਂ ਇਹ ਦਰਸਾ ਰਹੀਆਂ ਹਨ ਕਿ ਉਹ WhatsApp 'ਤੇ ਕਨੈਕਟ ਕਰ ਸਕੀਆਂ ਇਸ ਲਈ ਉਹ ਖੁਸ਼ ਹਨ

ਸੁਰੱਖਿਆ ਦੀਆਂ ਅੰਦਰੂਨੀ ਪਰਤਾਂ ਤੁਹਾਨੂੰ ਪਰਿਵਾਰ ਅਤੇ ਦੋਸਤਾਂ ਨਾਲ ਕਨੈਕਟ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੀਆਂ ਹਨ।

ਡਿਫਾਲਟ ਪਰਦੇਦਾਰੀ

ਕੋਈ ਵੀ ਤੁਹਾਡੇ ਫ਼ੋਨ ਨੰਬਰ ਦੀ ਖੋਜ ਨਹੀਂ ਕਰ ਸਕਦਾ ਜਾਂ ਤੁਹਾਡੇ ਨਿੱਜੀ ਮੈਸੇਜ ਨਹੀਂ ਪੜ੍ਹ ਸਕਦਾ।

ਸਵੈਚਲਿਤ
ਸਪੈਮ ਦਾ ਪਤਾ ਲਗਾਉਣਾ

ਅਸੀਂ ਜ਼ਿਆਦਾਤਰ ਸਪੈਮ ਅਤੇ ਘੋਟਾਲੇ ਵਾਲੇ ਖਾਤਿਆਂ ਨੂੰ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਜਾਂ ਕਿਸੇ ਵੱਲੋਂ ਉਨ੍ਹਾਂ ਦੀ ਰਿਪੋਰਟ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦਾ ਪਤਾ ਲਗਾ ਲੈਂਦੇ ਹਾਂ ਅਤੇ ਹਟਾ ਦਿੰਦੇ ਹਾਂ।

ਕਿਰਿਆਸ਼ੀਲ
ਸੁਰੱਖਿਆ ਸੁਚੇਤਨਾਵਾਂ

ਜੇ ਸਾਨੂੰ ਤੁਹਾਡੇ ਖਾਤੇ 'ਤੇ ਕਬਜ਼ਾ ਕਰਨ ਸੰਬੰਧੀ ਕਿਸੇ ਸ਼ੱਕੀ ਜਾਂ ਅਣਅਧਿਕਾਰਿਤ ਕੋਸ਼ਿਸ਼ਾਂ ਦਾ ਪਤਾ ਲੱਗਦਾ ਹੈ ਤਾਂ ਅਸੀਂ ਤੁਹਾਨੂੰ ਤੁਹਾਡੀ ਸ਼ਨਾਖਤ ਦੀ ਪੁਸ਼ਟੀ ਕਰਨ ਲਈ ਕਹਿੰਦੇ ਹਾਂ।

ਆਪਣੇ ਅਨੁਭਵ ਨੂੰ ਕੰਟਰੋਲ ਕਰੋ

ਹੈਕਰਾਂ ਅਤੇ ਸਕੈਮਰਾਂ ਨੂੰ ਤੁਹਾਡੇ ਅਕਾਊਂਟ ਅਤੇ ਡੇਟਾ ਨੂੰ ਚੋਰੀ ਕਰਨ ਤੋਂ ਰੋਕਣ ਸੰਬੰਧੀ ਸੁਰੱਖਿਆ ਦੀਆਂ ਵਾਧੂ ਪਰਤਾਂ ਨਾਲ ਖੁਦ ਨੂੰ ਰੱਖਿਅਤ ਅਤੇ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਇਨ੍ਹਾਂ ਆਸਨ ਪੜਾਵਾਂ ਦੀ ਜਾਂਚ ਕਰੋ।

 WhatsApp ਖਾਤਿਆਂ ਨੂੰ ਸੁਰੱਖਿਅਤ ਕਰਨ ਲਈ ਪਿੰਨ ਸੈੱਟਅੱਪ ਨਾਲ ਦੋ-ਪੜਾਵੀ ਤਸਦੀਕ ਨੂੰ ਚਾਲੂ ਕਰਨ ਦੀ ਉਦਾਹਰਨ

ਦੋ-ਪੜਾਵੀ ਤਸਦੀਕ ਨੂੰ ਚਾਲੂ ਕਰੋ

ਇੱਕ ਗੁਪਤ ਪਿੰਨ ਸੈੱਟ ਕਰੋ ਅਤੇ ਇਸਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ ਤਾਂ ਜੋ ਕੋਈ ਵੀ ਤੁਹਾਡਾ ਖਾਤਾ ਚੋਰੀ ਨਾ ਕਰ ਸਕੇ।

ਹੋਰ ਜਾਣੋ
ਅਧਿਕਾਰਤ ਐਪ ਰਾਹੀਂ WhatsApp 'ਤੇ ਵੀਡੀਓ ਕਾਲਿੰਗ ਫੀਚਰ ਦੀ ਉਦਾਹਰਨ

ਹਮੇਸ਼ਾਂ ਅਧਿਕਾਰਤ WhatsApp ਹੀ ਵਰਤੋ

WhatsApp ਦੇ ਜਾਅਲੀ ਵਰਜ਼ਨਾਂ ਦੀ ਵਰਤੋਂ ਕਰਨ ਨਾਲ ਤੁਹਾਡੇ ਖਾਤੇ ਅਤੇ ਡੇਟਾ ਲਈ ਗੰਭੀਰ ਗੋਪਨੀਯਤਾ ਅਤੇ ਸੁਰੱਖਿਆ ਸੰਬੰਧੀ ਜੋਖਮ ਪੈਦਾ ਹੋ ਸਕਦੇ ਹਨ।

ਹੋਰ ਜਾਣੋ
WhatsApp 'ਤੇ ਇਹ ਦਰਸਾਉਂਦੇ ਹੋਏ ਗਰੁੱਪ ਫੀਚਰ ਦੀ ਉਦਾਹਰਨ ਕਿ ਤੁਹਾਨੂੰ ਗਰੁੱਪਾਂ ਵਿੱਚ ਕੌਣ ਸ਼ਾਮਲ ਕਰ ਸਕਦਾ ਹੈ

ਆਪਣੇ ਗਰੁੱਪਾਂ ਨੂੰ ਸੁਰੱਖਿਅਤ ਰੱਖੋ

ਕੰਟਰੋਲ ਕਰੋ ਕਿ ਤੁਹਾਨੂੰ ਗਰੁੱਪਾਂ ਵਿੱਚ ਕੌਣ ਸ਼ਾਮਲ ਕਰ ਸਕਦਾ ਹੈ ਅਤੇ ਕੌਣ ਤੁਹਾਡੇ ਗਰੁੱਪਾਂ ਵਿੱਚ ਸ਼ਾਮਲ ਹੋ ਸਕਦਾ ਹੈ, ਅਤੇ ਲੋੜ ਪੈਣ 'ਤੇ ਮੈਂਬਰਾਂ ਜਾਂ ਮੈਸੇਜਾਂ ਨੂੰ ਹਟਾ ਸਕਦਾ ਹੈ।

ਹੋਰ ਜਾਣੋ
ਤੁਹਾਡੀ ਪਰਦੇਦਾਰੀ ਅਤੇ ਸੁਰੱਖਿਆ ਦੀ ਰੱਖਿਆ ਕਰਨ ਲਈ WhatsApp 'ਤੇ ਪਿੰਨ ਕਾਪੀ ਕਰੋ ਅਤੇ ਫੀਚਰਾਂ ਦੀ ਰਿਪੋਰਟ ਕਰੋ ਦੀ ਉਦਾਹਰਨ

ਘੋਟਾਲਿਆਂ ਦਾ ਪਤਾ ਲਗਾਉਣਾ ਸਿੱਖੋ

ਆਮ ਘੋਟਾਲਿਆਂ ਬਾਰੇ ਅਤੇ ਇਨ੍ਹਾਂ ਘੋਟਾਲਿਆਂ ਤੋਂ ਬਚਣ ਲਈ ਉਨ੍ਹਾਂ ਕਾਰਵਾਈਆਂ ਬਾਰੇ ਜਾਣੋ ਜੋ ਤੁਸੀਂ ਖੁਦ ਲਈ ਅਤੇ ਆਪਣੇ ਚਹੇਤਿਆਂ ਦੀ ਸੁਰੱਖਿਆ ਲਈ ਕਰ ਸਕਦੇ ਹੋ।

ਹੋਰ ਜਾਣੋ

ਅਸੀਂ ਨਵੇਂ ਖਤਰਿਆਂ ਦਾ ਅੰਦਾਜ਼ਾ ਲਗਾਉਂਦੇ ਹਾਂ ਅਤੇ ਇਨ੍ਹਾਂ ਨੂੰ ਅਨੁਕੂਲ ਬਣਾਉਂਦੇ ਹਾਂ ਅਤੇ ਲੋੜ ਪੈਣ 'ਤੇ ਤੁਹਾਡੀ ਸਹਾਇਤਾ ਲਈ ਟੂਲ ਪ੍ਰਦਾਨ ਕਰਾਉਂਦੇ ਹਾਂ।

ਸੁਰੱਖਿਅਤ WhatsApp ਅਨੁਭਵ ਬਣਾਈ ਰੱਖਣ ਲਈ ਵਰਤੋਂਕਾਰ ਕਿਸੇ ਸਮੱਸਿਆਗ੍ਰਸਤ ਸੰਪਰਕ ਜਾਂ ਮੈਸੇਜ ਦੀ ਰਿਪੋਰਟ ਕਰ ਰਿਹਾ ਹੈ

ਸਮੱਸਿਆ ਵਾਲੇ ਵਿਹਾਰ ਦੀ ਰਿਪੋਰਟ ਕਰੋ

ਮੈਸੇਜ, ਲੋਕਾਂ ਜਾਂ ਕਾਰੋਬਾਰਾਂ ਦੀ ਰਿਪੋਰਟ ਕਰਨਾ ਸਾਡੀ WhatsApp ਨੂੰ ਹਰ ਕਿਸੇ ਲਈ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ। ਚਿੰਤਾ ਨਾ ਕਰੋ, ਅਸੀਂ ਭੇਜਣ ਵਾਲੇ ਨੂੰ ਨਹੀਂ ਦੱਸਾਂਗੇ।

ਹੋਰ ਜਾਣੋ

ਅਣਚਾਹੇ ਸੰਪਰਕਾਂ 'ਤੇ ਪਾਬੰਦੀ ਲਗਾਓ

ਜੇਕਰ ਕੋਈ ਅਜਿਹਾ ਵਿਅਕਤੀ ਜਿਸ ਨਾਲ ਤੁਸੀਂ ਚੈਟ ਨਹੀਂ ਕਰਨਾ ਚਾਹੁੰਦੇ ਹੋ, ਮੈਸੇਜ ਭੇਜ ਰਿਹਾ ਹੈ, ਤਾਂ ਬਸ ਉਨ੍ਹਾਂ 'ਤੇ ਪਾਬੰਦੀ ਲਗਾਓ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਤੁਹਾਨੂੰ ਅੱਗੇ ਤੋਂ ਉਨ੍ਹਾਂ ਦੇ ਮੈਸੇਜਾਂ ਜਾਂ ਕਾਲਾਂ ਨਾ ਆਉਣ।

ਹੋਰ ਜਾਣੋ
ਵਰਤੋਂਕਾਰ ਵੱਲੋਂ ਕਿਸੇ ਅਣਚਾਹੇ ਸੰਪਰਕ ਤੋਂ ਮੈਸੇਜ ਜਾਂ ਕਾਲਾਂ ਪ੍ਰਾਪਤ ਕਰਨਾ ਬੰਦ ਕਰਨ ਲਈ WhatsApp 'ਤੇ ਉਸ ਸੰਪਰਕ 'ਤੇ ਪਾਬੰਦੀ ਲਗਾਉਣ ਦੀ ਉਦਾਹਰਨ
ਐਕਸੈਸ ਨੂੰ ਮੁੜ-ਪ੍ਰਾਪਤ ਕਰਨ ਲਈ ਸੁਰੱਖਿਆ ਪੜਾਵਾਂ ਨਾਲ ਵਰਤੋਂਕਾਰ ਵੱਲੋਂ ਆਪਣੇ WhatsApp ਖਾਤੇ ਨੂੰ ਮੁੜ ਪ੍ਰਾਪਤ ਕਰਨ ਦੀ ਉਦਾਹਰਨ

ਆਪਣੇ ਖਾਤੇ ਨੂੰ ਰਿਕਵਰ ਕਰੋ

ਜੇ ਤੁਸੀਂ ਆਪਣੇ ਖਾਤੇ ਦੀ ਐਕਸੈਸ ਗੁਆ ਲਈ ਹੈ, ਤਾਂ ਆਪਣੇ ਫ਼ੋਨ ਨੰਬਰ ਨੂੰ ਮੁੜ-ਰਜਿਸਟਰ ਕਰੋ। ਪਿਛਲੀਆਂ ਗੱਲਾਂਬਾਤਾਂ ਤੁਹਾਡੇ ਫ਼ੋਨ 'ਤੇ ਸੁਰੱਖਿਅਤ ਹਨ ਅਤੇ ਤੁਹਾਡੇ ਖਾਤੇ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਦੁਆਰਾ ਇਨ੍ਹਾਂ ਨੂੰ ਪੜ੍ਹਿਆ ਨਹੀਂ ਜਾ ਸਕਦਾ।

ਹੋਰ ਜਾਣੋ

ਕੀ ਹੋਰ ਮਦਦ ਚਾਹੀਦੀ ਹੈ?

ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ)
ਮੈਂ WhatsApp 'ਤੇ ਸੁਰੱਖਿਅਤ ਕਿਵੇਂ ਰਹਾਂ?
ਮੈਂ ਜ਼ਿੰਮੇਦਾਰੀ ਨਾਲ WhatsApp ਦੀ ਵਰਤੋਂ ਕਿਵੇਂ ਕਰਾਂ?
ਮੈਂ ਆਪਣੇ WhatsApp ਖਾਤੇ ਦੀ ਸੁਰੱਖਿਆ ਕਿਵੇਂ ਕਰਾਂ?
WhatsApp ਗਲਤ ਜਾਣਕਾਰੀ ਨਾਲ ਕਿਵੇਂ ਨਜਿੱਠਦਾ ਹੈ?
ਚੋਣਾਂ ਦੌਰਾਨ WhatsApp ਦੁਰਵਿਹਾਰ ਨੂੰ ਕਿਵੇਂ ਰੋਕਦਾ ਹੈ?
ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ WhatsApp 'ਤੇ ਕਿਸੇ ਕਾਰੋਬਾਰੀ ਖਾਤੇ ਨਾਲ ਚੈਟ ਕਰ ਰਿਹਾ/ਰਹੀ ਹਾਂ ਜਾਂ ਨਹੀਂ?
ਅਕਸਰ ਪੁੱਛੇ ਜਾਣ ਵਾਲੇ ਸਾਰੇ ਸਵਾਲ ਦੇਖੋ (FAQ)
ਡਾਉਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਉਨਲੋਡ ਕਰੋ

ਅਸੀਂ ਕੀ ਕਰਦੇ ਹਾਂ

  • ਫ਼ੀਚਰ
  • ਬਲੌਗ
  • ਸੁਰੱਖਿਆ
  • ਕਾਰੋਬਾਰ ਲਈ

ਅਸੀਂ ਕੌਣ ਹਾਂ

  • ਸਾਡੇ ਬਾਰੇ
  • ਕੈਰੀਅਰ
  • ਬ੍ਰਾਂਡ ਸੈਂਟਰ
  • ਗੋਪਨੀਯਤਾ

WhatsApp ਦੀ ਵਰਤੋ

  • ਮੋਬਾਈਲ
  • ਡੈਸਕਟਾਪ
  • ਟੈਬਲੇਟ
  • WhatsApp Web

ਕੀ ਮਦਦ ਚਾਹੀਦੀ ਹੈ?

  • ਸਾਡੇ ਨਾਲ ਸੰਪਰਕ ਕਰੋ
  • ਮਦਦ ਕੇਂਦਰ
  • ਐਪਸ
  • ਸੁਰੱਖਿਆ ਸਲਾਹ
ਡਾਉਨਲੋਡ ਕਰੋ

2026 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀਸਾਈਟਮੈਪ
  • ਪੰਜਾਬੀ
  • मराठी
  • हिन्दी
  • বাংলা
  • ગુજરાતી
  • தமிழ்
  • తెలుగు
  • ಕನ್ನಡ
  • മലയാളം
  • اردو
  • العربية
  • فارسی
  • Afrikaans
  • azərbaycan
  • Bahasa Indonesia
  • català
  • čeština
  • dansk
  • Deutsch
  • eesti
  • English
  • español
  • Filipino
  • français
  • Gaeilge
  • hrvatski
  • italiano
  • Kiswahili
  • latviešu
  • lietuvių
  • magyar
  • Melayu
  • Nederlands
  • norsk bokmål
  • o‘zbek
  • polski
  • Português (Brasil)
  • Português (Portugal)
  • română
  • shqip
  • slovenčina
  • slovenščina
  • suomi
  • svenska
  • Tiếng Việt
  • Türkçe
  • Ελληνικά
  • български
  • қазақ тілі
  • македонски
  • русский
  • српски
  • українська
  • עברית
  • ไทย
  • 한국어
  • 日本語
  • 简体中文
  • 繁體中文(台灣)
  • 繁體中文(香港)